Meanings of Punjabi words starting from ਸ਼

ਸੰਗ੍ਯਾ- ਸ਼ਤ੍ਰੁ (ਵੈਰੀ) ਦੀ ਅਨੀਕਨੀ. ਦੁਸ਼ਮਨ ਦੀ ਫੌਜ. (ਸਨਾਮਾ)


ਅ਼. [شدید] ਸ਼ਿੱਦਤ (ਸਖ਼ਤੀ) ਵਾਲਾ. ਸਖ਼ਤ.


ਦੇਖੋ, ਸਦੀਵ.


ਫ਼ਾ. [شناس] ਵਿ- ਪਹਿਚਾਨ (ਪਛਾਣ) ਵਾਲਾ. ਨਾਉਂ ਦੇ ਨਾਲ ਲਗਕੇ ਇਹ ਵਿਸ਼ੇਸਣ ਬਣਾ ਦਿੰਦਾ ਹੈ, ਜਿਵੇਂ ਕ਼ਦਰਸ਼ਨਾਸ, ਹ਼ਕ਼ਸ਼ਨਾਸ ਆਦਿ.