ਵਿ- ਅਭਾਗੀ. ਬਦਨਸੀਬ.
nan
ਦੇਖੋ, ਕਾਰਮੁਕ.
nan
nan
ਸੰ. कर्म्मकाण्ड ਸੰਗ੍ਯਾ- ਸ਼ਾਸਤ੍ਰ ਦਾ ਉਹ ਕਾਂਡ (ਭਾਗ), ਜਿਸ ਵਿੱਚ ਕਰਮ ਦਾ ਵਰਣਨ ਹੈ. ਕੇਹੜੇ ਕਰਮ ਵਿਹਿਤ ਹਨ ਕੇਹੜੇ ਨਿਸਿੱਧ, ਕਿਸ ਕਿਸ ਨੂੰ ਕੇਹੜੇ ਕੇਹੜੇ ਕਰਮ ਕਿਸ ਕਿਸ ਸਮੇਂ ਕਰਨੇ ਚਾਹੀਏ, ਇਤ੍ਯਾਦਿਕ ਵਰਣਨ ਵਾਲਾ ਹਿੱਸਾ. "ਕਰਮ ਕਾਂਡ ਬਹੁ ਕਰਹਿ ਅਚਾਰ." (ਗਉ ਮ ਃ ੩)
nan
ਕਰਮਕਾਂਡ ਦਾ ਕਰਤਾ. ਦੇਖੋ, ਕਰਮਕਾਂਡ.
nan
ਕ੍ਰਿਤਕਰਮ. ਕੀਤੇ ਹੋਏ ਐਮਾਲ. "ਕਰਮਕਿਰਤ ਕੀ ਰੇਖ." (ਬਾਵਨ)
nan
ਸੰਗ੍ਯਾ- ਕ੍ਰਿਪਾ ਦੇ ਦੇਸ਼. ਉਹ ਅਵਸਥਾ (ਅਥਵਾ ਭੂਮਿਕਾ), ਜਿਸ ਵਿੱਚ ਵਾਹਿਗੁਰੂ ਦੀ ਕ੍ਰਿਪਾ ਅਤੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ੨. ਕਰਮਯੋਗ ਦੀ ਭੂਮਿਕਾ. ਅ਼ਮਲ ਕਰਨ ਦਾ ਦਰਜਾ. "ਕਰਮਖੰਡ ਕੀ ਬਾਣੀ ਜੋਰੁ." (ਜਪੁ)