ਪ੍ਰਧਾਨ ਜਾਤਿ ਅਤੇ ਸੰਕੀਰਣ ਜਾਤਿ. ਮੁੱਖ ਜਾਤਿ ਅਤੇ ਦੋਗਲਾ ਜਾਤਿ। ੨. ਨੀਚ ਵਰਣ. "ਜਾਤਿ ਸਨਾਤੀ ਹੋਰਿ ਹਿੰਦਵਾਣੀਆ." (ਤਿਲੰ ਮਃ ੧)
nan
ਜਾਤਿ ਅਤੇ ਗੋਤ੍ਰ. ਜਾਤਿ ਅਤੇ ਉਸ ਦੀ ਪੰਕ੍ਤਿ. ਵਰਣ ਅਤੇ ਗੋਤ੍ਰ. ਜਾਤਿ ਅਰ ਕੁਲ. ਜਿਵੇਂ- ਜਾਤਿ ਚਤ੍ਰੀ ਅਤੇ ਪਾਤਿ ਕਪੂਰ ਬੇਦੀ ਆਦਿਕ. "ਜਾਤਿ ਪਤਿ ਸਭਿ ਤੇਰੈ ਨਾਇ." (ਬਸੰ ਅਃ ਮਃ ੧) "ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ." (ਸੂਹੀ ਮਃ ੪)
nan
ਕੁਲ ਅਤੇ ਵਰਣ. ਗੋਤ੍ਰ ਅਤੇ ਵਰਣ. ਜੈਸੇ ਵਰਣ ਬ੍ਰਾਹਮ੍ਣ, ਗੋੜ, ਸਾਰਸ੍ਵਤ ਆਦਿ ਜਾਤਿ. "ਜਾਤਿ ਵਰਨ ਤੇ ਭਏ ਅਤੀਤਾ." (ਪ੍ਰਭਾ ਅਃ ਮਃ ੧)
ਦੇਖੋ, ਜਾਤਿ. "ਜਾਤੀ ਦੈ ਕਿਆ ਹਥ, ਸਚੁ ਪਰਖੀਐ." (ਵਾਰ ਮਾਝ ਮਃ ੧) ੨. ਯਾਤ੍ਰੀ. ਯਾਤ੍ਰਾ ਕਰਨ ਵਾਲਾ. "ਜਉ ਤੁਮ ਤੀਰਥ, ਤਉ ਹਮ ਜਾਤੀ." (ਸੋਰ ਰਵਿਦਾਸ) ੩. ਜਾਣੀ. ਸਮਝੀ. "ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ." (ਗਉ ਮਃ ੫) "ਗਤਿ ਨਾਨਕ ਵਿਰਲੀਂ ਜਾਤੀ. (ਮਾਝ ਮਃ ੫) ੪. ਸੰ. ਸੰਗ੍ਯਾ- ਚਮੇਲੀ। ੫. ਮਾਲਤੀ। ੬. ਡਿੰਗ. ਹਾਥੀ। ੭. ਸ੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੮. ਅ਼. [ذاتی] ਜਾਤੀ. ਵਿ- ਆਪਣਾ. ਨਿਜਕਾ.

ਜਾਤੀਆਂ. ਜਾਣੀਆਂ. "ਸਭੇ ਗਲਾ ਜਾਤੀਆ." (ਗਉ ਮਃ ੫) ੨. ਸੰ. ਜਾਤੀਯ. ਵਿ- ਜਾਤਿ ਨਾਲ ਸੰਬੰਧ ਰੱਖਣ ਵਾਲਾ.
ਵਿ- ਸ੍ਵਾਭਾਵਿਕ ਸੁੰਦਰ. ਅਸਲਿਓਂ ਚੰਗਾ। ੨. ਸੰਗ੍ਯਾ- ਘੋੜਾ.
nan
ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਬ੍ਰਾਹਮ੍ਣ ਸਿੱਖ, ਜੋ ਸੋਢੀਆਂ ਦਾ ਪੁਰੋਹਿਤ ਸੀ. ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਵਿਖਾਈ. ਇਸ ਦਾ ਪੁਤ੍ਰ ਦਯਾਰਾਮ ਭੀ ਮਹਾਨ ਯੋਧਾ ਹੋਇਆ. ਜਾਤੀ ਮਲਿਕ ਦਾ ਦੇਹਾਂਤ ਕੀਰਤਪੁਰ ਸੰਮਤ ੧੬੯੯ ਵਿੱਚ ਹੋਇਆ. ਦੇਖੋ, ਦਯਾਰਾਮ.
nan