Meanings of Punjabi words starting from ਮ

ਸੰਗ੍ਯਾ- ਮਾਨਤਾ. ਮਾਨ੍ਯਤਾ. ਪੂਜਾ. "ਸ੍ਰੀ ਗੁਰੂ ਕੀ ਮਨਤਾ ਬਹੁ ਹੋਈ." (ਨਾਪ੍ਰ) "ਦੇਵ ਪਿਤਰ ਕੀ ਮਨਤਾ ਛੋਰੀ." (ਗੁਪ੍ਰਸੂ)


ਵਿ- ਅਨਤਾਰੂ. ਜੋ ਤਰਨਾ ਨਹੀਂ ਜਾਣਦਾ ਦੇਖੋ, ਮਨ ੧. ਅਤੇ ਮਨ ੫.


ਸੰ. ਸੰਗ੍ਯਾ- ਵਿਚਾਰ. ਚਿੰਤਨ। ੨. ਅਭ੍ਯਾਸ। ੩. ਵਿ- ਸਾਵਧਾਨ. ਵਿਚਾਰਵਾਨ.