Meanings of Punjabi words starting from ਪ

ਦੇਖੋ, ਪਰਗ੍ਰਿਹ "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ)


ਸੰਗ੍ਯਾ- ਪਰਿਚਯ. ਜਾਨਕਾਰੀ. ਗ੍ਯਾਨ. ਅਭਿਗ੍ਯਤਾ. "ਪਰਚਉ ਪ੍ਰਮਾਣੁ ਗੁਰ ਪਾਇਅਉ." (ਸਵੈਯੇ ਮਃ ੪. ਕੇ) ੨. ਸਬੂਤ. ਪ੍ਰਮਾਣ। ੩. ਸਿੱਧਿ (ਕਰਾਮਾਤ) ਦਾ ਚਮਤਕਾਰ. "ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ." (ਸਵੈਯੇ ਮਃ ੩. ਕੇ)


ਫ਼ਾ. [پارچہست] ਪਾਰਚਹ- ਅਸ੍ਤ. ਵਸਤ੍ਰ (ਲਿਬਾਸ) ਹੈ। ੨. ਦੇਖੋ, ਪੁਰਚੁਸਤ.


ਕ੍ਰਿ- ਪਰਿਚਯ ਕਰਨਾ. ਜਾਣਨਾ. ਵਾਕ਼ਿਫ਼ ਹੋਣਾ। ੨. ਅਭ੍ਯਾਸ ਕਰਨਾ.


ਦੇਖੋ, ਪਰਚਉ ੧. "ਘਰ ਹੀ ਪਰਚਾ ਪਾਈਐ." (ਸੂਹੀ ਮਃ ੧) ੨. ਦੇਖੋ, ਪਰਚਉ ੩. "ਕੋਈ ਮੁਗਲ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ." (ਆਸਾ ਅਃ ਮਃ ੧) ੩. ਫ਼ਾ. [پرچہ] ਕਾਗ਼ਜ ਦਾ ਟੁਕੜਾ. ਚਿਟ। ੪. ਚਿੱਠੀ. ਰੁੱਕ਼ਾ.


ਦੇਖੋ, ਪਰਚਉ ੧. "ਘਰ ਹੀ ਪਰਚਾ ਪਾਈਐ." (ਸੂਹੀ ਮਃ ੧) ੨. ਦੇਖੋ, ਪਰਚਉ ੩. "ਕੋਈ ਮੁਗਲ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ." (ਆਸਾ ਅਃ ਮਃ ੧) ੩. ਫ਼ਾ. [پرچہ] ਕਾਗ਼ਜ ਦਾ ਟੁਕੜਾ. ਚਿਟ। ੪. ਚਿੱਠੀ. ਰੁੱਕ਼ਾ.