Meanings of Punjabi words starting from ਭ

ਸੰਗ੍ਯਾ- ਗਰਮ ਸੁਆਹ. ਉਹ ਰਾਖ, ਜਿਸ ਵਿੱਚ ਸੇਕ ਹੈ.


ਦੇਖੋ, ਭੁਵਨ.


ਸੰ. ਭੂਮਿ. ਸੰਗ੍ਯਾ- ਪ੍ਰਿਥਿਵੀ. ਭੂ. "ਜਿਹ ਠੱਟਿਯ ਮੇਰੁ ਅਕਾਸ ਭੁਯੰ." (ਅਕਾਲ)