Meanings of Punjabi words starting from ਬ

ਸੰਗ੍ਯਾ- ਬਰਫ ਦੀ ਸ਼ਕਲ ਦੀ ਇੱਕ ਮਿਠਾਈ.


ਕ੍ਰਿ. ਵਿ- ਜਬਰਦਸ੍ਤੀ ਸੇ. ਧੱਕੇਬਾਜ਼ੀ ਨਾਲ. ਮੱਲੋ ਜੋਰੀਂ. ਜਬਰਨ। ੨. ਬਿਨਾ ਵਸ਼, ਲਾਚਾਰ.