ਸੰ. ਸ੍ਫਾਲ. ਸੰਗ੍ਯਾ- ਸਫੂਰਤਿ. ਫੁਰਣਾ। ੨. ਸੂਖਮਬੁੱਧਿ.
nan
ਅ਼. [سفیر] ਸੰਗ੍ਯਾ- ਸਿਫ਼ਾਰਤ (ਵਕਾਲਤ) ਕਰਨ ਵਾਲਾ. ਏਲਚੀ. ਰਾਜਦੂਤ.
ਪੰਜਾਬੀ ਵਿੱਚ ਫ਼ਸੀਲ ਦਾ ਇਹ ਰੂਪਾਂਤਰ ਹੈ. ਚਹਾਰਦੀਵਾਰੀ. ਸ਼ਹਰਪਨਾਹ. ਵਲਗਣ ਦੀ ਕੰਧ. ਦੇਖੋ, ਫਸੀਲ.
ਸੰ. ਸ੍ਫੁਟ. ਵਿ- ਪ੍ਰਗਟ. ਜਾਹਿਰ. ਪ੍ਰਤੱਖ. "ਜੈ ਦੇਵ ਆਇਓ ਤਸ ਸਫੁਟੰ" (ਗੂਜਰੀ) ਜੈਦੇਵ ਜੀ ਆਖਦੇ ਹਨ, ਤਸ੍ਯ (ਤਿਸ ਨੂੰ) ਸਫੁਟ (ਪ੍ਰਤੱਖ) ਹੀ ਆਯ (ਲਾਭ) ਪ੍ਰਾਪਤ ਹੋਇਆ ਹੈ. ੨. ਜੈ ਦੇਵ ਤਿਸ ਦੀ ਹਜੂਰੀ ਵਿੱਚ ਆਇਆ ਹੈ.
nan
nan
nan
ਫ਼ਾ [سفید] ਵਿ- ਸ੍ਵੇਤ. ਚਿੱਟਾ. ਉੱਜਲ.