ਵਿ- ਕਰਮ ਤੋਂ ਪਤਿਤ.
ਵਿ- ਸੌਭਾਗ੍ਯਕਰਮ. "ਕਰਮਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ." (ਗਉ ਕਬੀਰ)
ਸੰਗ੍ਯਾ- ਕਰਮਾਂ ਦੀ ਭਾਵਨਾ। ੨. ਕਰਮਾਨੁਸਾਰ ਭਵਿਤਵ੍ਯਤਾ (ਭਾਵੀ).
ਕੰਮ ਕਰਨ ਵਿੱਚ ਕਾਇਰ. ਵਿਘਨ ਅਤੇ ਵਿਪਦਾ ਤੋਂ ਡਰਕੇ ਕਰਮ ਨਾ ਕਰਨ ਵਾਲਾ.
ਸੰਗ੍ਯਾ- ਹਿੰਦੂਮਤ ਅਨੁਸਾਰ ਭਾਰਤ ਦੇਸ਼ ਵਿੰਧ੍ਯਾਚਲ ਅਤੇ ਹਿਮਾਲਯ ਦੇ ਵਿਚਲਾ ਦੇਸ਼. ਪੁਰਾਣਾਂ ਦਾ ਖ਼ਿਆਲ ਹੈ ਕਿ ਇਸ ਦੇਸ਼ ਦੇ ਕੀਤੇ ਕਰਮ ਹੋਰ ਦੇਸ਼ਾਂ ਵਿੱਚ ਭੋਗੀਦੇ ਹਨ. ਬਾਕੀ ਸਭ ਦੇਸ਼ ਭੋਗਭੂਮਿ ਹੈ. "ਕੇਤੀਆ ਕਰਮਭੂਮਿ ਮੇਰ ਕੇਤੇ." (ਜਪੁ) ੨. ਸਿੱਖਮਤ ਅਨੁਸਾਰ ਮਨੁੱਖਦੇਹ. "ਕਰਮਭੂਮਿ ਬੀਜਨ ਸੋ ਖਾਵਨ." (ਟੋਡੀ ਮਃ ੫)
nan
ਸ਼ੁਭਕਰਮ ਰੂਪ ਰਤਨ। ੨. ਕਰਮਾਂ ਦੀ ਮਨੌਤ. ਕਰਮਾਭਿਮਾਨ.
nan
ਦੇਖੋ, ਕਰਮਜੋਗ.
ਵਿ- ਕਰਮਾਂ ਦਾ ਪ੍ਰੇਮੀ. ਕਰਮਕਾਂਡੀ. "ਹਉ ਹਉ ਕਰਤੇ ਕਰਮਰਤ." (ਬਾਵਨ)
nan
ਸੰਗ੍ਯਾ- ਕਰਮਾਂ ਅਨੁਸਾਰ ਖਿੱਚੀ ਹੋਈ ਰੇਖਾ. ਕਰਮਾਂ ਦੀ ਲਿਖਿਤ. ਮੱਥੇ ਦਾ ਲੇਖ.