Meanings of Punjabi words starting from ਭ

ਭੁਲਾਇਸ. ਭੁਲਾਇਆ। ੨. ਭ੍ਰਮਾਇਸ. ਹੈਰਾਨ ਕੀਤੀ. ਧੋਖਾ ਦਿੱਤਾ. "ਭਾਂਤ ਭਾਂਤ ਤਿਹ ਤ੍ਰਿਅਹਿ ਭੁਰਾਇਸ." (ਚਰਿਤ੍ਰ ੨੪੮)


ਦੇਖੋ, ਭੁਲਾਵਾ.


ਭੁੱਜਕੇ. ਖ਼ੁਸ਼ਕ ਹੋਕੇ. "ਪਤ੍ਰ ਭਰਿਜੇਣ ਝੜੀਅੰ." (ਗਾਥਾ) ੨. ਭੂਰੁਹ (ਬਿਰਛ ਤੋਂ


ਸੰਗ੍ਯਾ- ਭ੍ਰਮ. ਭੂਲ. ਚੂਕ.