nan
nan
nan
ਸੰਗ੍ਯਾ- ਕੂਪ. ਖੂਹਾ "ਤੇ ਬਿਖਿਆ ਕੇ ਖੂਹ." (ਸਾਰ ਮਃ ੫) "ਅੰਤਰਿ ਖੂਹਟਾ ਅੰਮ੍ਰਿਤੁ ਭਰਿਆ." (ਵਡ ਛੰਤ ਮਃ ੩)
nan
ਸੰ. अक्षौहिणी ਅਕ੍ਸ਼ੌਹਿਣੀ. ਸੰਗ੍ਯਾ- ਇੱਕ ਖਾਸ ਗਿਣਤੀ ਦੀ ਫ਼ੌਜ.#ਹਾਥੀ ੨੧੮੭੦, ਰਥ ੨੧੮੭੦, ਘੋੜੇ ੬੫੬੧੦ ਅਤੇ ਪਿਆਦੇ ੧੦੯੩੫੦. ਕੁੱਲ ਜੋੜ ੨੧੮੭੦੦ "ਖਿਮਾ ਵਿਹੂਣੇ ਖਪਿਗਏ ਖੂਹਣਿ ਲਖ ਅਸੰਖ." (ਓਅੰਕਾਰ)
nan
nan
ਦੇਖੋ, ਕੂਪਮੰਡੂਕ.
nan
ਸੰਗ੍ਯਾ- ਛੋਟਾ ਕੂਪ. ਕੂਈ. "ਓਹ ਜਿ ਦਿਸੈ ਖੂਹੜੀ ਕਉਨ ਲਾਜ ਵਹਾਰੀ ੧" (ਗਉ ਕਬੀਰ) ਸੰਸਾਰ ਖੂਹੀ ਵਿੱਚ ਵਿਸੇਰੂਪ ਜਲ ਭਰਣ ਲਈ ਕੋਣ ਲੱਜ (ਜੀਵਨਯਾਤ੍ਰਾ) ਵਹਾ ਰਹੀ ਹੈ?
nan