Meanings of Punjabi words starting from ਜ

ਵਿ- ਜਾਣਨ ਵਾਲਾ. ਗ੍ਯਾਤਾ। ੨. ਵ੍ਯਮਾਨੋ. ਜਨੁ. ਗੋਯਾ.


ਵਿ- ਜਾਣਨ ਵਾਲਾ. ਗ੍ਯਾਨੀ.


ਜਨਕ ਦੀ ਪੁਤ੍ਰੀ ਸੀਤਾ.


ਸੀਤਾਪਤਿ ਰਾਮਚੰਦ੍ਰ ਜੀ.


ਫ਼ਾ. [جانکندنی] ਸੰਗ੍ਯਾ- ਜਾਨ ਟੁੱਟਣ ਦੀ ਹ਼ਾਲਤ.


ਵਿ- ਜਾਣਨ ਵਾਲਾ. ਗ੍ਯਾਨੀ. "ਜਾਨਣਹਾਰੁ ਰਹਿਆ ਪ੍ਰਭੁ ਜਾਨਿ." (ਰਾਮ ਮਃ ੫)