Meanings of Punjabi words starting from ਭ

ਵਿ- ਝੁਲਸਿਤ. ਅੰਗ ਦੀ ਲਾਟ ਨਾਲ ਜਲਿਆ. "ਭਟ ਜਰਤ ਦੋ ਦਲ ਮਾਹਿ ਭੁਲਸਿਤ." (ਸਲੋਹ)


ਕ੍ਰਿ- ਯਾਦੋਂ ਵਿਸਰਨਾ। ੨. ਚੁੱਕਣਾ. ਗਲਤੀ ਕਰਨੀ. "ਭੁਲਣ ਅੰਦਰਿ ਸਭੁਕੋ." (ਸ੍ਰੀ ਅਃ ਮਃ ੧)


ਇੱਕ ਜੱਟ ਗੋਤ੍ਰ.