Meanings of Punjabi words starting from ਸ

ਅ਼. [سبحہ] ਸੰਗ੍ਯਾ- ਮਾਲਾ. ਸਿਮਰਨੀ. ਤਸਬੀ.


ਅ਼. [سبق] ਸੰਗ੍ਯਾ- ਸੰਥਾ. ਨਿਤ੍ਯ ਦਾ ਸਿੱਖਿਆ ਪਾਠ। ੨. ਸ਼ਰਤ.


ਅ਼. [سبقت] ਅੱਗੇ ਵਧਣ ਦੀ ਕ੍ਰਿਯਾ.


ਫ਼ਾ. [سبز] ਵਿ- ਹਰਾ.