nan
ਝੰਝੂ ਜਾਤਿ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਪ੍ਰੇਮੀ ਸਿੱਖ। ੨. ਵਿ- ਭੁੱਲਿਆ.
ਕ੍ਰਿ- ਚੇਤਿਓਂ ਦੂਰ ਕਰਨਾ। ੨. ਵਿਸ੍ਮਰਣ ਕਰਨਾ ਅਤੇ ਕਰਾਉਣਾ। ੩. ਧੋਖੇ ਵਿੱਚ ਲਿਆਉਣਾ.
nan
nan
ਵਿ- ਭੁੱਲਿਆ ਹੋਇਆ. "ਭਰਮਿ ਭੁਲਾਣਾ ਅੰਧੁਲਾ." (ਸ੍ਰੀ ਮਃ ੩)
ਅਨ੍ਯਥਾ ਭ੍ਰਮ. ਝੂਠਾ ਵਹਿਮ. "ਪਰ ਕੀ ਕਉ ਅਪਨੀ ਕਰਿ ਪਕਰੀ, ਐਸੇ ਭੂਲ ਭੁਲਾਨਥ." (ਮਾਰੂ ਮਃ ੫)
nan
nan