Meanings of Punjabi words starting from ਸ

ਸੰਗ੍ਯਾ- ਹਰੇ ਰੰਗ ਦਾ ਪੀਣ ਯੋਗ੍ਯ ਪਦਾਰਥ. ਭੰਗ. "ਸਾਗਰੇ ਸਬਜ਼ ਪਾਨ." (ਹਕਾਯਤ ੬)


ਖ਼ਾ. ਸੰਗ੍ਯਾ- ਸਾਗ.


ਫ਼ਾ. [سبزہ] ਸੰਗ੍ਯਾ- ਹਰੇ ਰੰਗ ਦਾ ਰਤਨ. ਮਰਕਤ। ੨. ਘੋੜੇ ਦੇ ਇੱਕ ਰੰਗ ਦਾ ਖਾਸ ਸੰਕੇਤ. ਇਹ ਨੀਲੀ ਝਲਕ ਨਾਲ ਚਿੱਟਾ ਹੁੰਦਾ ਹੈ. "ਪਿਖਹੁ ਦਾਹਨੀ ਦਿਸਾ ਮੇ ਸਬਜਾ ਬਡ ਘੋਰਾ." (ਗੁਪ੍ਰਸੂ)


ਸੰਗ੍ਯਾ- ਹਰਿਆਈ. ਹਰਿਆਵਲ। ੨. ਸਾਗ ਭਾਜੀ.