Meanings of Punjabi words starting from ਗ

ਕ੍ਰਿ- ਗਿੜ ਗਿੜ ਸ਼ਬਦ ਕਰਨਾ. ਬਹੁਤ ਦੀਨਤਾ ਨਾਲ ਬੋਲਣਾ. ਘਿਘਿਆਉਣਾ.


ਕ੍ਰਿ- ਡਿਗਣਾ. ਪਤਨ.


ਦੇਖੋ, ਗਿਰਿਵਰ. "ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ." (ਸਵਾ ਮਃ ੧) ਚੁੰਨੇ ਦੀ ਚਿਣਾਈ ਦੇ ਉੱਚੇ ਧੌਲਰ.


ਦੇਖੋ, ਗਿੜਵੜ। ੨. ਇੱਕ ਪਿੰਡ, ਜੋ ਜਿਲੇ ਹੁਸ਼ਿਆਰਪੁਰ ਵਿੱਚ ਹੈ. ਦੇਖੋ, ਗੁਲਾਬ ਸਿੰਘ ੬. ਅਤੇ ਤਾਰਾ ਸਿੰਘ ੨.