Meanings of Punjabi words starting from ਬ

ਸੰਗ੍ਯਾ- ਕੌਡੀ. ਦੇਖੋ, ਵਰਾਟ ਅਤੇ ਵਰਾਟਕਾ. "ਇਕ ਬਰਾਟਕਾ ਕਿਨਹੁ ਨ ਦੀਨ." (ਗੁਪ੍ਰਸੂ)


ਸੰਗ੍ਯਾ- ਵਰ ਯਾਤ੍ਰਾ. ਵਰ (ਦੁਲਹਾ) ਦੇ ਨਾਲ ਵਿਆਹ ਸਮੇਂ ਏਕਤ੍ਰ ਹੋਈ ਮੰਡਲੀ. ਜਨੇਤ। ੨. ਅ਼. [برات] ਸ਼ਾਹੀ ਸਨਦ। ੩. ਜਾਗੀਰ. "ਦੁਇ ਲਖ ਟਕਾ ਬਰਾਤ." (ਸਾਰ ਕਬੀਰ)


ਸੰਗ੍ਯਾ- ਵਰ ਯਾਤੀ. ਜਨੇਤੀ. ਜਾਂਞੀ.


ਦੇਖੋ, ਬਿਰਾਦਰ.