ਦੇਖੋ, ਅਰਾਂਈਂ.
ਦੇਖੋ, ਰੰਕ.
ਦੇਖੋ, ਰੰਗ। ੨. ਕ੍ਰਿ. ਵਿ- ਰੰਗਕੇ. "ਹਰਿਰੰਗ ਰਾਂਗ ਭਏ ਮਨ ਲਾਲਾ." (ਸਾਰ ਮਃ ੫)
ਸੰਗ੍ਯਾ- ਰੰਗਣ ਦਾ ਪਾਤ੍ਰ। ੨. ਵਿ- ਰੰਗਣ ਯੋਗ੍ਯ. ਰੰਗਣ ਲਾਇਕ. "ਰਾਂਗਨਿ ਰਾਂਗਉ, ਸੀਵਨਿ ਸੀਵਉ." (ਆਸਾ ਨਾਮਦੇਵ)
nan
ਰੰਗਿਆ. ਰੰਗੀਨ. "ਰੰਗਿ ਚਲੂਲੈ ਰਾਂਗਾ." (ਮਾਲੀ ਮਃ ੪) ੨. ਸੰਗ੍ਯਾ- ਕਲੀ ਧਾਤੁ. ਸੰ. रङ्ग.
ਦੇਖੋ, ਰੰਗਾਮਾਟੀ.
ਵਿ- ਰੰਗੀਲਾ. ਰੰਗੀ. "ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੁੜੌ." (ਪ੍ਰਭਾ ਮਃ ੧) ੨. ਕ੍ਰਿ. ਵਿ- ਰੰਗਕੇ। ੩. ਪ੍ਰੇਮ ਕਰਕੇ। ੪. ਸੰਗ੍ਯਾ- ਰਾਗਿਣੀ ਦਾ ਸੰਖੇਪ. "ਗਉੜੀ ਰਾਗਿ ਸੁਲਖਣੀ." (ਮਃ ੩. ਵਾਰ ਗਾਉ ੧)