ਧਰਮਗ੍ਰੰਥਾਂ ਦਾ ਇਲਮ। ੨. ਵ੍ਯਾਕਰਣ ਵਿਦ੍ਯਾ। ੩. ਕਾਵ੍ਯ ਵਿਦ੍ਯਾ.
nan
ਦੇਖੋ, ਸਬਦਸ਼ਕਤਿ ਅਤੇ ਵਿੱਤਿ.
ਸੰ. ਸਰ੍ਵਦਾ. ਕ੍ਰਿ. ਵਿ- ਸਦੈਵ. ਨਿਤ੍ਯ. ਹਮੇਸ਼ਾਂ. "ਕ੍ਯੋਂ ਇਮ ਰੀਤਿ ਚਲਾਵਤ ਹੋ, ਦਿਨ ਦਨਐਕ ਚਲੈ ਸਬਦਾ ਨ ਚਲੈਗੀ." (ਦੱਤਾਵ)
(ਸ੍ਰੀ ਅਃ ਮਃ ੧) ਵਾ- ਗੁਰੁਸ਼ਬਦਾਂ ਵਿੱਚ ਵਖਿਆਨ ਕੀਤਾ ਜਾ ਰਹਿਆ ਹੈ.
ਸੰਗ੍ਯਾ- ਸ਼ਬ੍ਦਾਰ੍ਥ. ਸ਼ਬਦ ਦਾ ਅਰਥ. ਵਾਕ ਦਾ ਭਾਵ.
ਸੰਗ੍ਯਾ- ਸਮੁੰਦਰ. ਤਰੰਗਾਂ ਨਾਲ ਜਿਸ ਵਿੱਚ ਸ਼ਬਦ ਉਤਪੰਨ ਹੁੰਦਾ ਹੈ. "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ." (ਵਾਰ ਰਾਮ ੩) ੨. ਆਕਾਸ਼, ਜੋ ਸਬਦ ਗੁਣ ਵਾਲਾ ਹੈ। ੩. ਕ੍ਰਿ. ਵਿ- ਸ਼ਬਦ ਕਰਕੇ. ਸ਼ਬਦ ਦ੍ਵਾਰਾ. "ਸਬਦਿ ਮਿਲਾਏ ਗੁਰਮਤੀ." (ਮਾਰੂ ਸੋਲਹੇ ਮਃ ੧) ੪. ਸ਼ਬਦ ਮੇ. ਨਾਮ ਮੇਂ. ਉਪਦੇਸ਼ ਵਿੱਚ. "ਸਬਦਿ ਰਤੀ ਸੋਹਾਗਣੀ." (ਵਾਰ ਸ੍ਰੀ ਮਃ ੩) ੫. ਦੇਖੋ, ਸਬਦੀ.
ਸਬ੍ਦਾਤੀਤ ਮੇ. ਜੋ ਕਥਨ ਤੋਂ ਪਰੇ ਹੈ ਪਾਰਬ੍ਰਹਮ, ਉਸ ਵਿੱਚ. "ਸਬਦਿਅਤੀਤ ਅਨਾਹਦਿ ਰਾਤਾ." (ਰਾਮ ਨਾਮਦੇਵ)
(ਸਾਨਾਮਾ) ਸ਼ਬਦਿ (ਆਕਾਸ਼) ਵਿੱਚ ਪ੍ਰਧ੍ਵਨਿ (ਗਰਜਨ) ਵਾਲਾ ਬੱਦਲ, ਉਸ ਜੇਹੀ ਧੁਨਿ ਕਰਨ ਵਾਲਾ (ਮੇਘਨਾਦ), ਉਸ ਦਾ ਵੈਰੀ ਤੀਰ.
ਸੰਗ੍ਯਾ- ਉਪਦੇਸ਼ਦਾਤਾ ਸਤਿਗੁਰੂ। ੨. ਗੁਰੁਉਪਦੇਸ਼ ਧਾਰਨ ਵਾਲਾ ਸਿੱਖ। ੩. ਸੰ. शब्दिन् ਸ਼ਬ੍ਦਿਨ. ਬੋਲਣ ਵਾਲਾ. ਵਕਤਾ. "ਨਾਦੀ ਬੇਦੀ ਸਬਦੀ ਮੋਨੀ ਜਮ ਕੈ ਪਟੇ ਲਿਖਾਇਆ." (ਸੋਰ ਕਬੀਰ) ਨਾਦੀ ਵਿੰਦੀ ਵਕਤਾ ਮੌਨੀ.
ਦੇਖੋ, ਸਬਦ। ੨. ਧਰਮਜੀਵਨ. "ਘੜੀਐ ਸਬਦੁ ਸਚੀ ਟਕਸਾਲ." (ਜਪੁ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ.
ਗੁਰੁਉਪਦੇਸ਼ ਦਾ ਗੀਤ. ਨਾਮ ਦਾ ਗੀਤ. "ਸਬਦੁਸੋਹਿਲਾ ਸਤਿਗੁਰੂ ਸੁਣਾਇਆ." (ਅਨੰਦੁ)