Meanings of Punjabi words starting from ਝ

ਕ੍ਰਿ- ਅੱਖ ਦੀ ਪਲਕ ਮਿਲਾਉਣੀ. ਅੱਖ ਫਰਕਣਾ। ੨. ਝਪਟਣਾ. ਲਪਕਣਾ.


ਸੰਗ੍ਯਾ- ਫੁਰਤੀ ਨਾਲ ਖੋਹਣ ਦੀ ਕ੍ਰਿਯਾ। ੨. ਵਡੀ ਤੇਜ਼ੀ ਨਾਲ ਲਪਕਣ ਦਾ ਭਾਵ। ੩. ਹ਼ਮਲਾ. ਧਾਵਾ.


ਕ੍ਰਿ- ਬੋਚ ਲੈਣਾ. ਜਿਵੇਂ ਗੇਂਦ ਝਪਣੀ.