ਫ਼ਾ. [ثناسد] ਪਛਾਣਦਾ ਹੈ. ਪਛਾਣੇ. ਪਛਾਣੇਗਾ.
ਫ਼ਾ. [شناسندہ] ਵਿ- ਪਛਾਣਨ ਵਾਲਾ. ਗ੍ਯਾਤਾ.
ਫ਼ਾ. [شناسی] ਸੰਗ੍ਯਾ- ਪਛਾਣਨ ਦਾ ਭਾਵ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਖ਼ੁਦਾਸ਼ਨਾਸੀ.
ਫ਼ਾ. [شناسیم] ਅਸੀਂ ਪਛਾਣਦੇ ਹਾਂ. ਅਸੀਂ ਪਛਾਣਾਗੇ. ਅਸੀਂ ਪਛਾਣੀਏ.
ਫ਼ਾ. [شناخت] ਸੰਗ੍ਯਾ- ਪਹਿਚਾਨ. ਪਛਾਣ.
nan
ਫ਼ਾ. [شناختن] ਕ੍ਰਿ- ਪਹਿਚਾਨਨਾ. ਜਾਣਨਾ. ਪਛਾਣਨਾ.
nan
nan
nan