Meanings of Punjabi words starting from ਭ

ਦੇਖੋ, ਭੁੰਚ.


ਸੰ. भुज- ਭੁਜ੍‌. ਧਾ- ਟੇਢਾ ਹੋਣਾ, ਪਾਲਨਾ, ਝੁਕਣਾ, ਖਾਣਾ, ਭਕ੍ਸ਼੍‍ਣਕਰਨਾ, ਭੋਗਣਾ, ਆਨੰਦ ਲੈਣਾ. "ਮਨਇਛੇ ਫਲ ਭੁੰਚਿ ਤੂ." (ਸ੍ਰੀ ਮਃ ੫)#"ਕਮਾਵਦਿਆ ਸੁਖ ਭੁੰਚੁ." (ਮਃ ੫. ਵਾਰ ਗੂਜ ੨)#"ਸੁਖ ਭੁੰਚਹੁ, ਮੇਰੇ ਭਾਈ." (ਸੋਰ ਮਃ ੫)#"ਰਸ ਕਸ ਸਭ ਭੁੰਚਹ." (ਆਸਾ ਮਃ ੫)#"ਭੁਚੰਤੇ ਮਹੀਪਤੇ." (ਸਹਸ ਮਃ ੫)#"ਜੇ ਕੋ ਖਾਵੈ, ਜੇ ਕੋ ਭੁੰਚੈ." (ਮੁੰਦਾਵਣੀ ਮਃ ੫)


ਦੇਖੋ, ਭੁੰਚ.


ਦੇਖੋ, ਭੁੰਚ "ਹਰਿਰਸ ਭੁੰਞੁ." (ਬਸੰ ਮਃ ੪)