Meanings of Punjabi words starting from ਚ

ਸੰ. ਚਿਪਿਟ. ਵਿ- ਜੋ ਕਿਤੋਂ ਉਭਰਿਆ ਹੋਇਆ ਨਾ ਹੋਵੇ. ਬੈਠਵਾਂ. ਦਬੀ ਹੋਈ। ੨. ਪੱਧਰਾ. ਪੱਧਰੀ.


ਕ੍ਰਿ- ਕੁੱਟਕੇ ਜਾਂ ਦੱਬਕੇ ਚਿਪਿਟ ਕਰਨਾ. ਚਪਟਾ ਬਣਾਉਣਾ.


ਦੇਖੋ, ਚਿਪੀਆ.