nan
ਕ੍ਰਿ- ਗਰਮ ਕਰਨਾ. ਝੁਲਸਣਾ. ਲੂਹਣਾ.
ਦਗਧ. ਭਸਮ. ਦੇਖੋ, ਲੁਹ. "ਦੁਤੀਆ ਭਾਉ ਸਭ ਲੂਹ." (ਸਾਰ ਮਃ ੫) ੨. ਸਿੰਧੀ. ਤੱਤੀ. ਪੌਣ. ਲੋ.
ਕ੍ਰਿ- ਜਲਾਉਣਾ. ਦਾਹ ਕਰਨਾ. "ਜੇਠੋ ਪਉ ਪਉ ਲੂਹੈ." (ਵਾਰ ਰਾਮ ੨. ਮਃ ੫) ਦੇਖੋ, ਪਉ ੨.