Meanings of Punjabi words starting from ਚ

ਸੰਗ੍ਯਾ- ਚਿੱਪੀ. ਦਰਿਆਈ ਨਲੇਰ ਦੇ ਛਿਲਕੇ ਦਾ ਪਾਤ੍ਰ, ਜੋ ਫ਼ਕੀਰ ਪਾਣੀ ਅਤੇ ਭਿਖ੍ਯਾ ਲਈ ਰਖਦੇ ਹਨ. "ਹਾਥਨ ਮੇ ਚਿਪਈ ਗਹਿਲੈ ਹੈਂ." (ਕ੍ਰਿਸਨਾਵ)


ਸੰ. ਸੰਗ੍ਯਾ- ਠੋਡੀ. "ਚਿਬੁਕ ਅਮੋਲ ਛਬਿ ਹੇਰੇ ਤੇ ਲੁਭਾਵਈ." (ਨਾਪ੍ਰ)