Meanings of Punjabi words starting from ਮ

ਸੰਗ੍ਯਾ- ਮਨੁੱਖ ਨੂੰ ਮਾਰਨ ਵਾਲਾ, ਤੀਰ. (ਸਨਾਮਾ) ੨. ਡਾਕੂ. ਵਾਟਪਾਰ. (ਸਨਾਮਾ)


ਸੰ. मनुष्यता- ਮਨੁਸ਼੍ਯਤਾ. ਆਦਮੀਪੁਣਾ. ਇਨਸਾਨੀਯਤ.


ਮਨੁਸ ਪ੍ਰਤਿ. ਆਦਮੀ (ਮਨੁੱਖ) ਨੂੰ.


ਦੇਖੋ, ਮਨੁਖੋਸਤ.


"ਸਿਧ ਮਨੁਖ੍ਯ ਦੇਵ ਅਰੁ ਦਾਨਵ." (ਸਵੈਯੇ ਸ੍ਰੀ ਮੁਖਵਾਕ ਮਃ ੫) "ਤਬ ਹਰਿ ਇਨ ਮਨੁਛੰਨ ਠਹਿਰਾਨਾ." (ਵਿਚਿਤ੍ਰ)