ਅਸਬਾਬ ਦਾ ਸੰਖੇਪ। ੨. ਅ਼. [ثواب] ਸਵਾਬ. ਭਲਾਈ. ਨੇਕੀ. ਪੁੰਨ. "ਨ੍ਯਾਯ ਮੋਰ ਕੀਜਿਯੇ ਸਬਾਬ ਜਾਨ ਆਪਨੋ." (ਨਾਪ੍ਰ) ੩. ਅ਼. [صواب] ਸਵਾਬ. ਠੀਕ ਕੰਮ ਕਰਨਾ. ਰਾਸ੍ਤੀ ਪੁਰ ਹੋਣਾ. ਭੁੱਲ ਨਾ ਕਰਨਾ। ੪. ਅ਼. ਸ਼ਬਾਬ. ਜੁਆਨੀ. ਯੌਵਨ.
ਦੇਖੋ, ਸਵਾਰ। ੨. ਸ- ਵਾਰਿ. ਵਿ- ਜਲ ਸਹਿਤ. ਪਾਣੀ ਨਾਲ ਤਰ. "ਜਨ ਬਹੁਤ ਦਿਵਸ ਕੀ ਇਹ ਸਬਾਰ ਹੈ." (ਨਾਪ੍ਰ) ੩. ਦੇਖੋ, ਸਵਾਰਨਾ
ਦੇਖੋ, ਅਸਵਾਰਾ ਅਤੇ ਸਵਾਰਾ.
ਵਿ- ਵਾਰਿ ਸਹਿਤ. ਜਲ ਸਾਥ. "ਸਬਾਰਿ ਨੈਣੰ" (ਰਾਮਾਵ)
nan
nan
ਅ਼. [سبیہ] ਸ਼ਬੀਹ. ਸੰਗ੍ਯਾ- ਮੂਰਤਿ. ਪ੍ਰਤਿਮਾ। ੨. ਦ੍ਰਿਸ੍ਟਾਂਤ. ਨਜੀਰ। ੩. ਵਿ- ਤੁਲ੍ਯ. ਮਾਨਿੰਦ. ਸਮਾਨ.
ਦੇਖੋ, ਛਬੀਲ.