nan
nan
nan
ਇੱਕ ਵੈਦਿਕ ਰਿਖੀ.
ਅ਼. [ظابطہ] ਜਾਬਿਤ਼ਾ. ਸੰਗ੍ਯਾ- ਦਸਤੂਰ. ਤ਼ਰੀਕਾ. ਰਿਵਾਜ। ੨. ਕਾਨੂੰਨ.
ਅ਼. [جابر] ਵਿ- ਟੁੱਟੇ ਨੂੰ ਜੋੜਨ ਵਾਲਾ। ੨. ਜਬਰ ਕਰਨ ਵਾਲਾ. ਧੱਕੇਬਾਜ਼.
nan
ਸੰਗ੍ਯਾ- ਯਮ. ਕਾਲ. "ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ." (ਬਾਵਨ) ੨. ਜਨਮ. ਉਤਪੱਤਿ. "ਅਨਿਕ ਜੋਨਿ ਜਨਮੈ ਮਰਿ ਜਾਮ." (ਸੁਖਮਨੀ) ੩. ਯਾਮ. ਯਮ ਦਾ. ਯਮ ਦਾ ਦੂਤ. ਯਮਗਣ. "ਮੀਤ ਸਜਣ ਸਭ ਜਾਮ." (ਬਾਰਹਮਾਹਾ ਮਾਝ) ਸਾਰੇ ਯਮਦੂਤਰੂਪ ਹਨ. "ਆਦਰ ਦੇਵਤ ਜਾਮ." (ਜੈਤ ਮਃ ੫) ਯਮਗਣ ਅਪਮਾਨ ਕਰਨ ਦੀ ਥਾਂ, ਆਦਰ ਦਿੰਦੇ ਹਨ। ੪. ਸਿੰਧੀ. ਸੰਗ੍ਯਾ- ਸਰਦਾਰ. ਸਰਕਰਦਾ। ੫. ਸੰ. याम ਸੰਗ੍ਯਾ- ਪਹਿਰ. ਤਿੰਨ ਘੰਟਾ ਪ੍ਰਮਾਣ ਕਾਲ।੬ ਅ਼. [جام] ਚਾਂਦੀ ਦਾ ਪਿਆਲਾ। ੭. ਸ਼ਰਾਬ ਪੀਣ ਦਾ ਪਾਤ੍ਰ। ੮. ਸ੍ਰੀ ਗੁਰੂ ਅਰਜਨ ਦੇਵ ਦਾ ਇੱਕ ਸਿਦਕੀ ਸਿੱਖ.
nan
nan
ਦੇਖੋ, ਜ਼ਮਜ਼ਮ। ੨. ਫ਼ਾ. [جامجم] ਈਰਾਨ ਦੇ ਬਾਦਸ਼ਾਹ ਜਮਸ਼ੇਦ ਦਾ ਬਣਾਇਆ ਇੱਕ ਅਣੋਖਾ ਪਿਆਲਾ, ਜਿਸ ਵਿੱਚੋਂ ਭੂਗੋਲ ਅਤੇ ਖਗੋਲ ਦਾ ਸਾਰਾ ਹ਼ਾਲ ਮਾਲੂਮ ਹੁੰਦਾ ਸੀ.