Meanings of Punjabi words starting from ਬ

ਸੰਗ੍ਯਾ- ਵਰੁਣ ਦੇਵਤਾ ਦਾ ਸ਼ਸਤ੍ਰ, ਫਾਹੀ. ਪਾਸ਼. (ਸਨਾਮਾ)


ਸੰਗ੍ਯਾ- ਵਰੁਣਾਯੁਧ (ਫਾਹੀ), ਉਸ ਦੇ ਨਾਸ਼ ਕਰਨ ਵਾਲੀ ਵਿਪਾਸ਼ (ਵਿਆਸਾ) ਨਦੀ. (ਸਨਾਮਾ)


ਸੰਗ੍ਯਾ- ਅੱਖ ਨੂੰ ਵਰਣ (ਢਕਣ) ਵਾਲੀ, ਪਲਕ.


ਦੇਖੋ, ਬੋਲ ਬਰੂਖਨ.


ਸੰਗ੍ਯਾ- ਬੂਟਾ. ਪੇਡ। ੨. ਵਟ. ਬਰੋਟਾ.


ਫ਼ਾ. [بروُت] ਸੰਗ੍ਯਾ- ਮੁੱਛਾਂ. "ਉਸ ਦੇ ਬਰੂਤ ਤਰਾਸ਼ੇ." (ਜਸਭਾਮ)


ਦੇਖੋ, ਵਰੂਥ.