Meanings of Punjabi words starting from ਰ

ਸੰ. ਸੰਗ੍ਯਾ- ਬਦ ਕਿਸਮਤੀ। ੨. ऋष्टि. ਖੜਗ. ਦੁਧਾਰਾ ਸ਼ਸਤ੍ਰ। ੩. ਬਰਛੀ. ਸੈਹਥੀ.


ਸੰ. ऋष्. ਧਾ- ਵਹਿਣਾ. ਚੁਇਣਾ। ੨. ਕ੍ਰਿ- ਜਲ ਆਦਿ ਦਾ ਭਾਂਡੇ ਵਿੱਚੋਂ ਸਿੰਮਕੇ ਟਪਕਣਾ। ੩. ਚਸ਼ਮੇ ਵਿੱਚੋਂ ਜਲ ਦਾ ਵਹਿਣਾ.


ਫ਼ਾ. [رِشتن] ਕ੍ਰਿ- ਕੱਤਣਾ.


ਫ਼ਾ. [رِشتہ] ਸੰਗ੍ਯਾ- ਸਾਕ. ਸੰਬੰਧ. ਜੋੜ। ੨. ਤਾਗਾ. ਡੋਰਾ. ਤੰਦ.


ਵਿ- ਰਿਸ਼ਤਾ (ਸੰਬੰਧ) ਰੱਖਣ ਵਾਲਾ. ਸਾਕ. ਸੰਬੰਧੀ. ਨਾਤੀ.


ਬੂੰਦਮਾਤ੍ਰ ਜਰਾ। ੨. ਦੇਖੋ, ਰਸਮਿ.