Meanings of Punjabi words starting from ਸ

ਵਿ- ਬੁੱਧਿ ਸਹਿਤ. ਅਕਲ ਵਾਲਾ. ਦਾਨਾ.


ਦੇਖੋ, ਸਮੂਹ। ੨. ਅ਼. [سبوُح] ਸਬੂਹ਼. ਕਰਤਾਰ, ਜੋ ਅਤਿ ਪਵਿਤ੍ਰ ਹੈ.


ਦੇਖੋ, ਸਾਬੂਣ.


ਅ਼. [ثبوُت] ਸਬੂਤ. ਸਾਬਤ (ਸਿੱਧ) ਕਰਨ ਦੀ ਕ੍ਰਿਯਾ ਅਤੇ ਸਾਧਨ.