Meanings of Punjabi words starting from ਗ

ਦੇਖੋ, ਗੋਆ ਬੰਦਰ. "ਗੁਆ ਬੰਦਰ ਇੱਕ ਰਹਿਤ ਨ੍ਰਿਪਾਲਾ." (ਚਰਿਤ੍ਰ ੨੩੯)


ਦੇਖੋ, ਗਵਾਰ। ੨. ਗੋਪਾਲ. ਗਊਪਾਲਕ. ਗਵਾਲਾ. "ਹਮ ਗੋਰੂ ਤੁਮ ਗੁਆਰ ਗੁਸਾਈ." (ਆਸਾ ਕਬੀਰ)


ਗੋਪਾਲ. ਗਵਾਲਾ. ਅਹੀਰ.


ਗੋਪਾਲਿਕਾ. ਗੋਪੀ. ਅਹੀਰਨਿ.


ਦੇਖੋ, ਗਵਾਲੀਅਰ.