Meanings of Punjabi words starting from ਚ

ਕ੍ਰਿ- ਚਿਰੜਾਉਣਾ. ਚਿਰ ਚਿਰ ਸ਼ਬਦ ਕਰਨਾ। ੨. ਵਿ- ਚਿਰੜਾਇਆ.


ਦੇਖੋ, ਚਿੜਵਾ. "ਸੇਵਕੀਆਂ ਚਿਰਵੇ ਲਡੂਆ." (ਕ੍ਰਿਸਨਾਵ)


ਚਿੜਾ ਚਟਕ। ੨. ਫ਼ਾ. [چرا] ਕ੍ਯੋਂ. ਕਿਸ ਵੇਲੇ.


ਚਿਰ ਚਿਰ ਸ਼ਬਦ ਕਰਦਾ ਹੈ. ਚਿੜ ਚਿੜ ਧੁਨੀ. "ਚਿਰਾਇ ਜ੍ਯੋਂ ਭਠੀ." (ਕਲਕੀ) ੨. ਚਿੜ (ਖਿਝ) ਕੇ.


ਦੇਖੋ, ਚਿਰਾਯਤਾ.