Meanings of Punjabi words starting from ਬ

ਅਵਰੇਖਨ ਦਾ ਰੂਪਾਂਤਰ. ਦੇਖੋ, ਅਵਰੇਖਨ.


ਮਰਾ. ਬਿਰਡੇਂ. ਸੰਗ੍ਯਾ- ਸ਼ੋਰਵਾ। ੨. ਪੀਣ ਯੋਗ੍ਯ ਪਦਾਰਥ. ਦੇਖੋ, ਅਲਉਤੀ.


ਸੰਗ੍ਯਾ- ਆਬ- ਰੇਤੀ. ਪਾਣੀ ਦੇ ਵਹਾਉ ਨਾਲ ਉੱਚੀ ਹੋਈ ਹੋਈ ਰੇਤੇ ਦੀ ਢੇਰੀ.


ਯੂ. ਪੀ. ਵਿੱਚ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਸ ਨੂੰ ਬਾਂਸਬਰੇਲੀ ਭੀ ਆਖਦੇ ਹਨ.


ਦੇਖੋ, ਬਲੇਂਡਾ.


ਸੰਗ੍ਯਾ- ਬੱਲਾ. ਭਾਲਾ. "ਦ੍ਰਭ ਜਰ ਲਈ ਮਗਾਇ ਬਰੋ ਤਾਂਕੋ ਸੁ ਕਿਯ." (ਚਰਿਤ੍ਰ ੧੭੪) ਦੱਭ ਦੀ ਜੜ ਦਾ ਨੇਜ਼ਾ ਬਣਾਇਆ। ੨. ਫ਼ਾ. [برو] ਬਰ- ਓ. ਉਸ ਪੁਰ.


ਕ੍ਰਿ- ਵਰ ਸਹਿਤ ਹੋਣਾ. ਵਰ ਪ੍ਰਾਪਤ ਕਰਨਾ.


ਸੰਗ੍ਯਾ- ਚੀਲ੍ਹ (ਚੀੜ੍ਹ) ਦੀ ਗੂੰਦ. ਇਹ ਅਨੇਕ ਦਵਾਈਆਂ ਵਿੱਚ ਵਰਤੀਦਾ, ਅਤੇ ਰੌਗਨਾਂ ਵਿੱਚ ਪੈਂਦਾ ਹੈ. ਸਰੰਦੇ ਸਾਰੰਗੀ ਆਦਿ ਸਾਜਾਂ ਦੇ ਗਜਾਂ ਦੇ ਵਾਲਾਂ ਨੂੰ ਲਾਈਦਾ ਹੈ.