Meanings of Punjabi words starting from ਮ

ਦੇਖੋ. ਕੋਸ ੧੦.


ਸੰਗ੍ਯਾ- ਮਨ ਹੈ ਰਬ ਜਿਸ ਦਾ. ਇੱਛਾ ਚਾਹ. ਵਾਸਨਾ. ਸੰਕਲਪ. "ਮਨੋਰਥ ਪੂਰੇ ਸਤਿਗੁਰੂ ਆਪਿ." (ਸਾਰ ਮਃ ੫) "ਜੇਹਾ ਮਨੋਰਥੁ ਕਰਿ ਆਰਾਧੇ." (ਸੂਹੀ ਮਃ ੫) ੨. ਮਨਃ ਅਰ੍‍ਬ. ਮਤਲਬ. ਪ੍ਰਯੋਜਨ.


ਵਿ- ਮਨ ਨੂੰ ਪਾਗਲ ਕਰਨ ਵਾਲਾ. ਸੁੰਦਰ। ੨. ਪਿਆਰਾ. "ਮਨੋਰਮੰ ਬਦ." (ਗੂਜ ਜੈਦੇਵ)


ਲਕ੍ਸ਼੍‍ਮੀਧਰਾ ਸੂਰਿ ਦਾ ਪੁਤ੍ਰ ਭੱਟੋਜਿ ਦੀਕ੍ਸ਼ਿਤ ਵ੍ਯਾਕਰਣ ਦਾ ਪ੍ਰਸਿੱਧ ਪੰਡਿਤ ਹੋਇਆ ਹੈ. ਉਸ ਨੇ ਪਾਣਿਨੀ ਦੇ ਸੂਤ੍ਰਾਂ ਨੂੰ ਵਡੇ ਉੱਤਮ ਢੰਗ ਨਾਲ ਸਿਲਸਿਲੇਵਾਰ ਲਗਾਕੇ ਸਿੱਧਾਂਤਕੌਮੁ ਦੀ ਰਚੀ ਹੈ ਅਰ ਉਸ ਪੁਰ ਉੱਤਮ ਟੀਕਾ ਮਨੋਰਮਾ ਦੀ ਰਚਨਾ ਕੀਤੀ ਹੈ. ਦੇਖੋ, ਮਾਨੋਰਮਾ। ੨. ਸਰਸ੍ਵਤੀ ਨਦੀ ਦੀ ਇੱਕ ਧਾਰਾ। ੩. ਕਾਰ੍‍ਤਵੀਰ੍‍ਯ (ਸਹਸ੍ਰਵਾਹੁ) ਦੀ ਰਾਣੀ। ੪. ਸੁਦੰਰ ਇਸਤ੍ਰੀ। ੫. ਦੁਰਗਾ। ੬. ਸੁਰਗ ਦੀ ਇੱਕ ਅਪਸਰਾ.


ਸੰਗ੍ਯਾ- ਮਨ ਦਾ ਸਨੇਹ.


ਸੰਗ੍ਯਾ- ਖ਼ਿਆਲੀ ਰਾਜ੍ਯ. ਮਨ ਦੀ ਕਲਪਨਾਮਾਤ੍ਰ ਰਾਜ.


ਸੰਗ੍ਯਾ- ਮਨ ਪ੍ਰਸੰਨ ਕਰਨ ਦੀ ਕ੍ਰਿਯਾ.