nan
nan
nan
nan
nan
nan
ਕ੍ਰਿ- ਰਿਸ (ਕ੍ਰੋਧ) ਆਉਣਾ. ਗੁੱਸੇ ਹੋਣਾ। ੨. ਗੁੱਸੇ ਕਰਨਾ.
ਰਿਸ (ਕ੍ਰੋਧ) ਕਰੇਗਾ. ਰਿਸਾਵੇਗਾ. "ਨਹੀ ੩. ਘਰ ਕੋ ਬਾਪੁ ਰਿਸਾਇ." (ਭੈਰ ਨਾਮਦੇਵ) ੨. ਕ੍ਰਿ. ਵਿ- ਰਿਸਾਕੇ. ਗੁੱਸੇ ਹੋਕੇ.
ਵਿ- ਦ੍ਰਵਣ ਵਾਲਾ. ਪਿਘਰਨ ਵਾਲਾ. ਸੰ. ऋष्. ਧਾ. ਵਹਿਣਾ. ਦ੍ਰਵਣਾ. "ਜਤ੍ਰ ਤਤ੍ਰ ਬਿਰਾਜਹੀ ਅਵਧੂਤਰੂਪ ਰਿਸਾਲ." (ਜਾਪੁ) ਅਵਧੂਤ ਹੋਣ ਪੁਰ ਭੀ ਦੁਖੀ ਦੇਖਕੇ ਦ੍ਰਵਣ ਵਾਲਾ ਹੈ. ਭਾਵ- ਸਭ ਤੋਂ ਉਦਾਸੀਨ ਅਤੇ ਸਭ ਤੇ ਪਸੀਜਨੇ ਵਾਲਾ ਹੈ.
nan