Meanings of Punjabi words starting from ਕ

ਪੂ. ਸੰਗ੍ਯਾ- ਕਲੇਜਾ. ਜਿਗਰ. "ਕਾਢ ਕਰਿਜਵਾ ਅਪਨ ਲਲਾ ਕੋ ਦੀਜਿਯੈ." (ਚਰਿਤ੍ਰ ੨)


ਕੀਜੈ. ਕਰੀਏ.


ਸੰ. ਹਥਿਨੀ. ਕਰਿ (ਹਾਥੀ) ਦੀ ਮਦੀਨ.


ਵਿ- ਕਰਿਆ ਹੈ ਕਾਰ੍‍ਯ ਜਿਸ ਨੇ. ਕ੍ਰਿਤਾਰਥ. ਜੋ ਆਪਣਾ ਕੰਮ ਕਰ ਚੁੱਕਾ ਹੈ.


ਸੰ. कृतज्ञ ਵਿ- ਕੀਤੇ ਨੂੰ ਜਾਣਨ ਵਾਲਾ. ਜੋ ਕਿਸੇ ਦੇ ਉਪਕਾਰ ਨੂੰ ਜਾਣਦਾ ਹੈ, ਵਿਸਾਰਦਾ ਨਹੀਂ। ੨. ਸੰਗ੍ਯਾ- ਕਰਤਾਰ, ਜੋ ਸਭ ਦੇ ਕੀਤੇ ਨੂੰ ਜਾਣਦਾ ਹੈ.


ਦੇਖੋ, ਕ੍ਰਿਤੁਆ.


ਸੰ. ਵਿ- ਕਰਣ ਯੋਗ੍ਯ। ੨. ਸੰਗ੍ਯਾ- ਕਰਣ ਯੋਗ੍ਯ ਕਰਮ.