Meanings of Punjabi words starting from ਮ

ਮਨ ਅੰਦਰ। ੨. ਦੇਖੋ, ਮਨੰਤਰ. "ਅਨਿਕ ਮਨੰਤਰ ਲੌ ਕਹਿਤ ਨ ਆਵਈ." (ਭਾਗੁ ਕ)


ਸੰਗ੍ਯਾ- ਮਚੰਨਾ. ਦੇਖੋ, ਮਨਹਾ.


ਸੰਗ੍ਯਾ- ਮਚੰਨਾ. ਦੇਖੋ, ਮਨਹਾ.


ਦੇਖੋ, ਮਾਪ.


ਮਿਣਕੇ. ਮਾਪਕੇ. "ਮਪਿ ਮਪਿ ਕਾਟਉ ਜਮ ਕੀ ਫਾਸੀ." (ਆਸਾ ਨਾਮਦੇਵ)


ਅ਼. [مفروُر] ਵਿ- ਫ਼ਰਾਰ ਹੋਇਆ. ਭੱਜਿਆ. ਨੱਠਾ. ਦੌੜਿਆ.