Meanings of Punjabi words starting from ਇ

ਵਿ- ਏਕਸਸ੍ਟਿ. ਸੱਠ ਪੁਰ ਇੱਕ. ੬੧.


ਵਿ- ਏਕ ਮਾਤ੍ਰ. ਕੇਵਲ. "ਹਮ ਮਾਂਗੀ ਭਗਤਿ ਇਕਾਕੀ." (ਧਨਾ ਮਃ ੪) ੨. ਸੰ. एकाकिन- ਏਕਾਕੀ. ਵਿ- ਇੱਕਲਾ. ਤਨਹਾ. ਨਿਵੇਕਲਾ. ਸਹਾਇਕ ਬਿਨਾ. "ਜੇਕਰ ਵਹਿਰ ਇਕਾਕੀ ਪਾਇ." (ਗੁਪ੍ਰਸੂ).


ਦੇਖੋ, ਏਕਾਗ੍ਰਤਾ.


ਦੇਖੋ, ਏਕਾਦਸ.


ਦੇਖੋ, ਏਕਾਦਸੀ.


ਦੇਖੋ, ਏਕ ਪਾਦ.


ਵਿ- ਏਕਨਵਤਿ. ਨੱਵੇ ਪੁਰ ਇੱਕ. ੯੧.


ਵਾ- ਇੱਕ- ਆਪ.