Meanings of Punjabi words starting from ਨ

ਜੋਤੇ, ਜੋੜੇ. ਦੇਖੋ, ਨਹਨ ੨.


ਸੰਗ੍ਯਾ- ਨਖ ਹਰਨ ਦਾ ਸੰਦ. ਨੋਂਹ (ਨਾਖ਼ੂਨ) ਕੱਟਣ ਦਾ ਔਜ਼ਾਰ.


ਖ਼ਾ. ਨਾਈ ਸਿੱਖ. ਨਹੇਰਨਾ ਰੱਖਣ ਵਾਲਾ ਸਿੰਘ.