Meanings of Punjabi words starting from ਕ

ਕ੍ਰਿ- ਕਰ੍ਸਣ. ਖਿੱਚਣਾ। ੨. ਪਾੜਨਾ. ਚੀਰਨਾ.


ਵਿ- ਕਰਨ ਯੋਗ੍ਯ.


ਦੇਖੋ, ਕਿਰੀਟ.


ਦੇਖੋ, ਕਾਰਕਰੀਠਾ.


ਅ਼. [قرینہ] ਸੰਗ੍ਯਾ- ਨਿਯਮ. ਤਰੀਕਾ। ੨. ਸਿਲਸਿਲਾ. ਕ੍ਰਮ। ੩. ਨਿਸ਼ਾਨ. ਚਿੰਨ੍ਹ.


ਕਰੀਰ ਦਾ ਫਲ. ਪੇਂਝੂ. "ਸੁਧਾ ਮਿਸਟਾਨ ਪਾਨ ਕੇ ਬਦਲੇ ਕਰੀਫਲ." (ਭਾਗੁ ਕ)