Meanings of Punjabi words starting from ਰ

ਇੱਕ ਖਤ੍ਰੀ ਜਾਤਿ, ਜੋ ਬੁੰਜਾਹੀਆਂ ਵਿੱਚੋਂ ਹੈ.


ਦੇਖੋ, ਰਹਾਯਿਃ


ਰਿਹ- ਅੜ. ਸੰਗ੍ਯਾ- ਜਿਦ. ਹਠ.


ਵਿ- ਹਠੀ. ਜਿੱਦੀ.


ਦੇਖੋ, ਰਹਿਮ ੨.


ਸੰਗ੍ਯਾ- ਮੋਕ. ਪਸ਼ੂ ਦਾ ਦਸ੍ਤ. ਦੇਖੋ, ਰਿੱਕਤ ਅਤੇ ਰੇਕ। ੨. ਅ਼. [رِق] ਰਿੱਕ਼. ਤਾਬੇਦਾਰੀ. ਗੁਲਾਮੀ। ੩. ਲਿਖਤ. ਤਹਰੀਰ.