Meanings of Punjabi words starting from ਵ

ਵਿਮ੍‍ਮਰਣ. ਚੇਤੇ ਨਾ ਰਹਿਣਾ. ਦੇਖੋ, ਬਿਸਰਣ. ਵਿਸਾਰਿਆ ਜਿਨ੍ਹ੍ਹਿ ਨਾਮੁ, ਤੇ ਭੁਇ ਭਾਰੁ." (ਆਸਾ ਫਰੀਦ) "ਵਿਸਰੀ ਤਿਸੈ ਪਰਾਈ ਤਾਤਾ." (ਗਉ ਮਃ ੫) "ਵਿਸਰੁ ਨਾਹੀ, ਦਾਤਾਰੁ!" (ਸੁਹੀ ਮਃ ੫)


ਵਿਸ਼੍ਰਾਮ. ਦੇਖੋ, ਬਿਸਰਾਮ.