Meanings of Punjabi words starting from ਨ

ਵਿ- ਅਲਗ, ਜੁਦਾ, ਵੱਖ, "ਹਰਖ ਸੋਗ ਤੇ ਰਹੈ ਨਿਆਰਉ." (ਸੋਰ ਮਃ ੯); ਦੇਖੋ, ਨਿਆਰਾ.


ਸੰਗਯਾ- ਸੁਨਿਆਰ ਦੀ ਸੁਆਹ ਵਿੱਚੋਂ ਚਾਂਦੀ ਸੋਨਾ ਨਿਆਰਾ (ਵੱਖ) ਕਰਨ ਵਾਲਾ, ਡਾਵਲਾ,


ਦੇਖੋ, ਨਿਆਰੀਆ.


ਸੰਗ੍ਯਾ- ਨ੍ਯਾਯ, ਇਨਸਾਫ਼, ਨਿਆਂ, ਅ਼ਦਲ, "ਰਾਜੇ ਚੁਲੀ ਨਿਆਵ ਕੀ." (ਵਾਰ ਸਾਰ ਮਃ ੧)