Meanings of Punjabi words starting from ਮ

ਦੇਖੋ, ਮਹਮੇਜ਼.


ਅ਼. [مملُکت] ਬਾਦਸ਼ਾਹਤ. ਸਲਤਨਤ.


ਅ਼. [مملوُک] ਸੰਗ੍ਯਾ- ਮਲਕੀਯਤ ਵਿੱਚ ਆਇਆ ਹੋਇਆ. ਖ਼ਾਨਹਜ਼ਾਦ ਗ਼ੁਲਾਮ। ੨. ਘਰ ਦੇ ਗ਼ੁਲਾਮ ਦੀ ਸੰਤਾਨ.


ਮਕਾਰ. ਮ ਅੱਖਰ। ੨. ਮ ਦਾ ਉੱਚਾਰਣ.


ਅ਼. [ممالِک] ਮਮਲੁਕਤ (ਮੁਲਕ) ਦਾ ਬਹੁਵਚਨ. ਦੇਸ਼.


ਦੇਖੋ, ਮੋਮਿਆਈ.