Meanings of Punjabi words starting from ਰ

ਦੇਖੋ, ਰਿਕ੍ਤ। ੨. ਦੇਖੋ, ਰਿੱਕਤ.; ਸੰ. ਵਿ- ਖਾਲੀ. ਸੁੰਨਾ.


ਅ਼. [رِقت] ਸੰਗ੍ਯਾ- ਪਤਲਾਪਨ. ਨਰਮੀ। ੨. ਚਿੱਤ ਦਾ ਦ੍ਰਵਣਾ.


ਵਿ- ਖਾਲੀ ਹੱਥ. ਜਿਸ ਦੇ ਹੱਥ ਵਿੱਚ ਕੁਝ ਨਹੀਂ. "ਰਿਕ੍ਤਪਾਣਿ ਕੋ ਜਾਇ ਨ ਅੰਦਰ." (ਗੁਪ੍ਰਸੂ)


ਦੇਖੋ, ਰਕਾਬ.