nan
ਚੰਦ੍ਰਮਾ, ਦੇਖੋ, ਨਿਸਾਕਰ.
nan
nan
nan
ਸੰ, निष्कर्ष, ਸੰਗ੍ਯਾ- ਨਿਚੋੜ, ਸਾਰ ਤੱਤ! ੨. ਨਿਸ਼ਚਾ, ਯਕੀਨ, ਸ਼੍ਰੱਧਾ.
ਸੰ, निष्कल, ਵਿ- ਚੇਸ੍ਟਾ ਰਹਿਤ, ਹਰਕਤ ਬਿਨਾ। ੨. ਸੰਗ੍ਯਾ- ਪਾਰਬ੍ਰਹਮ, ਕਰਤਾਰ।#੩. ਵ੍ਰਿੱਧ ਅਵਸਥਾ ਵਾਲਾ, ਜੋ ਤੁਰ ਫਿਰ ਨਹੀਂ ਸਕਦਾ, ਦੇਖੋ, ਸਿਹਜਾਸਣੀ। ੪. ਵਿ- ਕਲਾਹੀਨ.
ਸੰ, निष्कलङ्क. ਵਿ- ਕਲੰਕ ਬਿਨਾ, ਨਿਰਦੋਸ.
ਸੰ, निष्काम, ਵਿ- ਕਾਮਨਾ ਰਹਿਤ, ਇੱਛਾ ਬਿਨਾ।੨ ਕਾਮਨਾ ਬਿਨਾ ਕੀਤਾਹੋਇਆ ਕਰਮ.
nan
ਸੰ, निष्कामिन, ਵਿ- ਉਹ ਪੁਰਖ ਜਿਸ ਵਿੱਚ ਕਾਮਨਾ ਨਾ ਹੋਵੇ, ਇੱਛਾ ਰਹਿਤ.
ਸੰ, निष्कणटक, ਵਿ- ਕੰਟਕ (ਵੈਰੀ) ਬਿਨਾ। ੨. ਕਲੇਸ਼ ਬਿਨਾ, ਦੁੱਖ ਰਹਿਤ.