Meanings of Punjabi words starting from ਸ

ਸ਼ਮਸ਼੍ਰ- ਆਨਨ. ਆਨਨਸ਼ਮਸ਼੍ਰੁ ਦਾ ਉਲਟ ਪਦ ਹੈ. ਮੁਖ ਉੱਪਰ ਦਾੜ੍ਹੀ. ਦੇਖੋ, ਸਮਸ੍ਰੁ. "ਸਮਸ੍ਰਾਨਨ ਸ੍ਯਾਮ ਭਲੀ ਉਪਮਾਹੀ." (ਨਾਪ੍ਰ)


ਸੰ. ਸ਼੍‌ਮਸ਼੍ਰੁ. ਸੰਗ੍ਯਾ- ਦਾੜ੍ਹੀ. ਮੁੱਛਾਂ.


ਕ੍ਰਿ- ਸਮਾਉਣਾ. ਮਿਲਨਾ। ੨. ਸਮਾਹਿਤ ਹੋਣਾ. ਲਿਵਲੀਨ ਹੋਣਾ. ਦੇਖੋ, ਸਮਾਹਿਤ. "ਵਿਸਮਾਦੇ ਵਿਸਮਾਦ ਸਮਹਿਣਾ." (ਭਾਗੁ)


ਸਮਾਈ. ਮਿਲੀ. "ਜੋਤੀ ਜੋਤਿ ਸਮਹੀ." (ਸਾਰ ਮਃ ੫) ੨. ਸਮਾਨ (ਤੁੱਲ) ਹੀ.


ਸੰ. सम्यक् ਸਮ੍ਯਕ. ਵ੍ਯ- ਚੰਗੀ ਤਰਾਂ ਬਖ਼ੂਬੀ. "ਨਾਨਕ ਦ੍ਰਿਸਟਾਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ." (ਸਾਰ ਮਃ ੫) ੨. ਸਹੀ ਦੁਰੁਸ੍ਤ. ਠੀਕ.


ਸੰਗ੍ਯਾ- ਉਹੀ ਸਮਾਂ, ਉਹੀ ਵੇਲਾ, ਇੱਕੋ ਸਮਾਂ.