Meanings of Punjabi words starting from ਰ

ਅ਼. [رِزق] ਰਿਜ਼ਕ਼. ਸੰਗ੍ਯਾ- ਰੋਜ਼ੀ. "ਰਿਜਕ ਉਪਾਇਓਨੁ ਅਗਲਾ." (ਮਃ ੫. ਵਾਰ ਸਾਰ)


ਕ੍ਰਿ- ਰੋਗ ਨਾਲ ਤਪਣਾ. ਰੋਗ ਦੇ ਕਾਰਣ ਹਰ ਰੋਜ਼ ਘਟਦੇ ਜਾਣਾ.


ਵਿ- ਰੇਜ਼ਹਮਾਤ੍ਰ. ਤਨਿਕ. ਥੋੜਾ. "ਬਾਕੀ ਰਿਜਮ ਨ ਕਾਈ." (ਸੂਹੀ ਕਬੀਰ)